ਭਾਜਪਾ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਘਰੋਂਡਾ ਦੀ ਅਨਾਜ ਮੰਡੀ ਤੋਂ ਤਿਰੰਗਾ ਯਾਤਰਾ ਕੱਢੀ ਗਈ ਕਿਹਾ- ਭਾਜਪਾ ਦੇ ਸੂਬਾ ਪ੍ਰਧਾਨ ਓ .ਪੀ. ਧਨਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਸ਼ਹੀਦਾਂ ਨਾਲ ਨਾ ਇਨਸਾਫੀ ਕੀਤੀ ਗਈ
ਭਾਜਪਾ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਘਰੋਂਡਾ ਦੀ ਅਨਾਜ ਮੰਡੀ ਤੋਂ ਤਿਰੰਗਾ ਯਾਤਰਾ ਕੱਢੀ ਗਈ ਕਿਹਾ- ਭਾਜਪਾ ਦੇ ਸੂਬਾ ਪ੍ਰਧਾਨ ਓ .ਪੀ. ਧਨਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਸ਼ਹੀਦਾਂ ਨਾਲ ਨਾ ਇਨਸਾਫੀ ਕੀਤੀ ਗਈ ਕਰਨਾਲ 13 ਅਗਸਤ (ਪਲਵਿੰਦਰ ਸਿੰਘ ਸੱਗੂ) ਅੱਜ ਭਾਜਪਾ ਵੱਲੋਂ ਕਰਨਾਲ ਦੇ ਹਲਕਾ ਘਰੋਂਡਾ ਵਿਚ ਸ਼ਹੀਦਾਂ ਦੇ ਸਨਮਾਨ ਵਿਚ ਤਿਰੰਗਾ ਯਾਤਰਾ ਕੱਢੀ …