ਘਰ ਘਰ ਕਾਂਗਰਸ ਹਰ ਘਰ ਕਾਂਗਰਸ ਮੁਹਿਮ ਚਲਾਈ
ਘਰ ਘਰ ਕਾਂਗਰਸ ਹਰ ਘਰ ਕਾਂਗਰਸ ਮੁਹਿਮ ਚਲਾਈ ਕਰਨਾਲ 7 ਮਾਰਚ (ਪਲਵਿੰਦਰ ਸਿੰਘ ਸੱਗੂ) ‘ਘਰ ਘਰ ਕਾਂਗਰਸ, ਹਰ ਘਰ ਕਾਂਗਰਸ’ ਮੁਹਿੰਮ ਤਹਿਤ ਕਾਂਗਰਸੀ ਆਗੂਆਂ ਨੇ ਵੀਰਵਾਰ ਨੂੰ ਓਲਡ ਸਿਟੀ ਏਰੀਏ ਵਿੱਚ ਪੈਦਲ ਯਾਤਰਾ ਕੱਢੀ। ਕਾਂਗਰਸ ਦੇ ਮਤੇ ਪੱਤਰ ਲੋਕਾਂ ਨੂੰ ਸੌਂਪੇ ਗਏ ਅਤੇ ਵਾਅਦਾ ਕੀਤਾ ਗਿਆ ਕਿ ਸਰਕਾਰ ਬਣਨ ’ਤੇ ਸਾਰੇ ਮਤੇ ਪੂਰੇ ਕੀਤੇ ਜਾਣਗੇ। …