ਕਿਸਾਨ ਆਗੂ ਰਾਜਿੰਦਰ ਆਰੀਆ ਨੇ ਮੁੱਖ ਮੰਤਰੀ ਖ਼ਿਲਾਫ਼ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਮੁੱਖ ਮੰਤਰੀ ਤੇ ਸਾਬਕਾ ਸੀਐਮ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ, ਚੋਣ ਕਮਿਸ਼ਨ ਨੂੰ ਕਰਨਗੇ ਸ਼ਿਕਾਇਤ- ਰਾਜਿੰਦਰ ਆਰੀਆ
ਕਿਸਾਨ ਆਗੂ ਰਾਜਿੰਦਰ ਆਰੀਆ ਨੇ ਮੁੱਖ ਮੰਤਰੀ ਖ਼ਿਲਾਫ਼ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਮੁੱਖ ਮੰਤਰੀ ਤੇ ਸਾਬਕਾ ਸੀਐਮ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ, ਚੋਣ ਕਮਿਸ਼ਨ ਨੂੰ ਕਰਨਗੇ ਸ਼ਿਕਾਇਤ- ਰਾਜਿੰਦਰ ਆਰੀਆ ਕਰਨਾਲ, 6 ਮਈ (ਪਲਵਿੰਦਰ ਸਿੰਘ ਸੱਗੂ) ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਰਾਜਿੰਦਰ ਆਰੀਆ ਦਾਦੂਪੁਰ ਨੇ ਕਿਹਾ ਹੈ ਕਿ ਕਰਨਾਲ ਵਿਧਾਨ ਸਭਾ ਦੀ ਉਪ …