ਸਮਰਾਟ ਪ੍ਰਿਥਵੀਰਾਜ ਚੌਹਾਨ ਰਾਸ਼ਟਰੀ ਗੌਰਵ, ਅੰਤਕਾਲ ਤੱਕ ਪ੍ਰੇਰਨਾ ਦਿੰਦੇ ਰਹਿਣਗੇ ਉਚਾਨਾ ਪਿੰਡ ਦੇ ਨੌਜਵਾਨਾਂ ਨੇ ਜੀ.ਟੀ.ਰੋਡ ਵਾਲੇ ਪਾਸੇ ਉਚਾਨਾ ਚੌਂਕ ਵਿਖੇ ਰਾਜਪੂਤ ਸਮਰਾਟ ਪ੍ਰਿਥਵੀਰਾਜ ਚੌਹਾਨ ਦਾ ਵਿਸ਼ਾਲ ਘੋੜਸਵਾਰ ਬੁੱਤ ਸਥਾਪਿਤ ਕੀਤਾ।
ਸਮਰਾਟ ਪ੍ਰਿਥਵੀਰਾਜ ਚੌਹਾਨ ਰਾਸ਼ਟਰੀ ਗੌਰਵ, ਅੰਤਕਾਲ ਤੱਕ ਪ੍ਰੇਰਨਾ ਦਿੰਦੇ ਰਹਿਣਗੇ ਉਚਾਨਾ ਪਿੰਡ ਦੇ ਨੌਜਵਾਨਾਂ ਨੇ ਜੀ.ਟੀ.ਰੋਡ ਵਾਲੇ ਪਾਸੇ ਉਚਾਨਾ ਚੌਂਕ ਵਿਖੇ ਰਾਜਪੂਤ ਸਮਰਾਟ ਪ੍ਰਿਥਵੀਰਾਜ ਚੌਹਾਨ ਦਾ ਵਿਸ਼ਾਲ ਘੋੜਸਵਾਰ ਬੁੱਤ ਸਥਾਪਿਤ ਕੀਤਾ। ਕਰਨਾਲ, 23 ਜੁਲਾਈ (ਪਲਵਿੰਦਰ ਸਿੰਘ ਸੱਗੂ) ਭਾਰਤ ਦੇ ਆਖ਼ਰੀ ਹਿੰਦੂ ਸਮਰਾਟ ਪ੍ਰਿਥਵੀਰਾਜ ਚੌਹਾਨ ਦੀ ਘੋੜਸਵਾਰ ਮੂਰਤੀ ਦਾ ਅੱਜ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ …