ਕਰਮਚਾਰੀਆਂ ਦੇ ਸਰਟੀਫਿਕੇਟ ਵੈਰੀਫਿਕੇਸ਼ਨ ਦੇ ਬਹਾਨੇ ਸ਼ਾਮਲ ਨਾ ਹੋਣ ‘ਤੇ ਕਰਮਚਾਰੀਆਂ’ ਚ ਗੁੱਸਾ: ਪਵਨ ਸ਼ਰਮਾ
ਕਰਮਚਾਰੀਆਂ ਦੇ ਸਰਟੀਫਿਕੇਟ ਵੈਰੀਫਿਕੇਸ਼ਨ ਦੇ ਬਹਾਨੇ ਸ਼ਾਮਲ ਨਾ ਹੋਣ ‘ਤੇ ਕਰਮਚਾਰੀਆਂ’ ਚ ਗੁੱਸਾ: ਪਵਨ ਸ਼ਰਮਾ ਫੋਟੋ ਨੰ 1 ਗੁਹਲਾ ਚੀਕਾ 28 ਸਤੰਬਰ (ਸੁਖਵੰਤ ਸਿੰਘ) ਸਿਹਤ ਵਿਭਾਗ ਗੁਹਲਾ ਦੀ ਆਉਟਸੋਰਸਜ ਕਰਮਚਾਰੀਆਂ ਦੀ ਹੜਤਾਲ 112 ਦਿਨਾਂ ਤੱਕ ਜਾਰੀ ਰਹੀ।ਸਾਰੇ ਕਰਮਚਾਰੀਆਂ ਦੇ ਨਾਲ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਗੁਹਲਾ ਦੇ ਸਕੱਤਰ ਪਵਨ ਸ਼ਰਮਾ ਨੇ ਸਿਹਤ ਵਿਭਾਗ …