ਡਰੱਗ ਕੰਟਰੋਲ ਅਫਸਰ ਨੇ ਰਾਮਨਗਰ ਕਰਨਾਲ ਦੇ ਬੰਟੀ ਮੈਡੀਕੋਜ਼ ‘ਤੇ ਛਾਪਾ ਮਾਰਿਆ ਗਰਭਪਾਤ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਐਮਟੀਪੀ ਪਿੱਠ ਨਾਜਾਇਜ਼ ਮਿਲਣ ਤੇ ਦੁਕਾਨ ਨੂੰ ਕੀਤਾ ਸੀਲ
ਡਰੱਗ ਕੰਟਰੋਲ ਅਫਸਰ ਨੇ ਰਾਮਨਗਰ ਕਰਨਾਲ ਦੇ ਬੰਟੀ ਮੈਡੀਕੋਜ਼ ‘ਤੇ ਛਾਪਾ ਮਾਰਿਆ ਗਰਭਪਾਤ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਐਮਟੀਪੀ ਪਿੱਠ ਨਾਜਾਇਜ਼ ਮਿਲਣ ਤੇ ਦੁਕਾਨ ਨੂੰ ਕੀਤਾ ਸੀਲ ਕਰਨਾਲ 21 ਫਰਵਰੀ (ਪਲਵਿੰਦਰ ਸਿੰਘ ਸੱਗੂ) ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਦੀਆਂ ਹਦਾਇਤਾਂ ਅਨੁਸਾਰ ਡਰੱਗ ਕੰਟਰੋਲ ਅਫ਼ਸਰ ਸੰਦੀਪ ਹੁੱਡਾ ਨੇ ਜ਼ਿਲ੍ਹੇ ਵਿੱਚ ਐਮਟੀਪੀ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ …