ਹਰਿਆਣਾ ਯੋਗ ਕਮਿਸ਼ਨ ਅਤੇ ਉੱਚ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਸੂਰਿਆ ਨਮਸਕਾਰ ਅਭਿਆਨ ਤਹਿਤ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ
ਹਰਿਆਣਾ ਯੋਗ ਕਮਿਸ਼ਨ ਅਤੇ ਉੱਚ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਸੂਰਿਆ ਨਮਸਕਾਰ ਅਭਿਆਨ ਤਹਿਤ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ ਕਰਨਾਲ 29 ਜਨਵਰੀ (ਪਲਵਿੰਦਰ ਸਿੰਘ ਸੱਗੂ) ਹਰਿਆਣਾ ਯੋਗ ਕਮਿਸ਼ਨ ਅਤੇ ਉੱਚ ਸਿੱਖਿਆ ਵਿਭਾਗ, ਹਰਿਆਣਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ‘ਹਰ ਘਰ ਪਰਿਵਾਰ-ਸੂਰਿਆ ਨਮਸਕਾਰ’ ਮੁਹਿੰਮ ਦੇ ਤਹਿਤ ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਇੱਕ ਸੁੰਦਰ ਯੋਗਾ …