ਐਸ ਡੀ ਐਮ ਨਵੀਨ ਕੁਮਾਰ ਨੇ ਕੀਤਾ ਅਨਾਜ ਮੰਡੀ ਦਾ ਦੌਰਾ
ਐਸ ਡੀ ਐਮ ਨਵੀਨ ਕੁਮਾਰ ਨੇ ਕੀਤਾ ਅਨਾਜ ਮੰਡੀ ਦਾ ਦੌਰਾ ਫੋਟੋ ਨੰ 1 ਗੂਹਲਾ-ਚੀਕਾ, 30 ਮਾਰਚ (ਸੁਖਵੰਤ ਸਿੰਘ ) ਐਸ.ਡੀ.ਐਮ ਨਵੀਨ ਕੁਮਾਰ ਨੇ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਮੌਕੇ ਤੇ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਆਪਣੀ …