ਨਾਮਜ਼ਦਗੀ ਦੇ ਦੂਜੇ ਦਿਨ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਆਜ਼ਾਦ ਉਮੀਦਵਾਰ ਸਵਾਮੀ ਅਗਰੀਵੇਸ਼ ਅਤੇ ਐਨਸੀਪੀ ਦੇ ਵੀਰੇਂਦਰ ਮਰਾਠਾ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ
ਨਾਮਜ਼ਦਗੀ ਦੇ ਦੂਜੇ ਦਿਨ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਆਜ਼ਾਦ ਉਮੀਦਵਾਰ ਸਵਾਮੀ ਅਗਰੀਵੇਸ਼ ਅਤੇ ਐਨਸੀਪੀ ਦੇ ਵੀਰੇਂਦਰ ਮਰਾਠਾ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ 6 ਮਈ ਤੱਕ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਨਾਮਜ਼ਦਗੀਆਂ ਲਈਆਂ ਜਾਣਗੀਆਂ ਕਰਨਾਲ, 30 ਅਪ੍ਰੈਲ (ਪਲਵਿੰਦਰ ਸਿੰਘ ਸੱਗੂ) ਆਮ ਚੋਣਾਂ 2024 ਲਈ ਕਰਨਾਲ ਲੋਕ ਸਭਾ ਤੋ ਨਾਮਜ਼ਦਗੀ ਪ੍ਰਕਿਰਿਆ ਦੇ ਦੂਜੇ ਦਿਨ …