ਕਿਤਾਬਾ ਵਿਦਿਆਰਥੀਆਂ ਦੀਆਂ ਸੱਚੀਆਂ ਮਿੱਤਰ ਹਨ- ਡਾ: ਰਾਮਪਾਲ ਸੈਣੀ
ਕਿਤਾਬਾ ਵਿਦਿਆਰਥੀਆਂ ਦੀਆਂ ਸੱਚੀਆਂ ਮਿੱਤਰ ਹਨ- ਡਾ: ਰਾਮਪਾਲ ਸੈਣੀ ਕਰਨਾਲ 16 ਸਤੰਬਰ (ਪਲਵਿੰਦਰ ਸਿੰਘ ਸੱਗੂ) ਕਰਨਾਲ ਦੇ ਡੀਏਵੀ ਪੀਜੀ ਕਾਲਜ ਦੀ ਲਾਇਬ੍ਰੇਰੀ ਵਿੱਚ ਨਿਰਮਲ ਪਬਲਿਸ਼ਿੰਗ ਹਾਊਸ ਵੱਲੋਂ ਵਿਦਿਆਰਥੀਆਂ ਦੇ ਮਾਰਗਦਰਸ਼ਨ ਲਈ ਅਤੇ ਅਧਿਆਪਕਾਂ ਲਈ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵੱਖ-ਵੱਖ ਵਿਸ਼ਿਆਂ ਦੀਆਂ ਹਜ਼ਾਰਾਂ ਆਮ ਕਿਤਾਬਾਂ, ਯੂ.ਜੀ.ਸੀ. ਨੈੱਟ, ਸਾਹਿਤਕ ਨਾਵਲ, ਕਵਿਤਾਵਾਂ, …
ਕਿਤਾਬਾ ਵਿਦਿਆਰਥੀਆਂ ਦੀਆਂ ਸੱਚੀਆਂ ਮਿੱਤਰ ਹਨ- ਡਾ: ਰਾਮਪਾਲ ਸੈਣੀ Read More »