ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਵਾਪਰੀ ਘਟਨਾ ਤਾਂ ਹਰਿਆਣਾ ਦੀ ਸੰਗਤ ਵਿਚ ਭਾਰੀ ਰੋਸ਼ ਹਰਿਆਣਾ ਕਮੇਟੀ ਹਰਿਆਣਾ ਸਰਕਾਰ ਦੀ ਗੁਲਾਮ ਬਣ ਗੁਰੂ ਘਰਾਂ ਵਿੱਚ ਮਰਿਆਦਾ ਦਾ ਘਾਣ ਕਰ ਰਹੀ -ਸੁਰਿੰਦਰਪਾਲ ਸਿੰਘ ਰਾਮਗੜੀਆ
ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਵਾਪਰੀ ਘਟਨਾ ਤਾਂ ਹਰਿਆਣਾ ਦੀ ਸੰਗਤ ਵਿਚ ਭਾਰੀ ਰੋਸ਼ ਹਰਿਆਣਾ ਕਮੇਟੀ ਹਰਿਆਣਾ ਸਰਕਾਰ ਦੀ ਗੁਲਾਮ ਬਣ ਗੁਰੂ ਘਰਾਂ ਵਿੱਚ ਮਰਿਆਦਾ ਦਾ ਘਾਣ ਕਰ ਰਹੀ -ਸੁਰਿੰਦਰਪਾਲ ਸਿੰਘ ਰਾਮਗੜੀਆ ਕਰਨਾਲ 16 ਫਰਵਰੀ (ਪਲਵਿੰਦਰ ਸਿੰਘ ਸੱਗੂ) ਅੱਜ ਕਰਨਾਲ ਵਿਖੇ ਸਿੱਖ ਆਗੂ ਸੁਰਿੰਦਰ ਪਾਲ ਸਿੰਘ ਰਾਮਗੜਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਅੰਬਾਲੇ …