ਅਪਾਰ ਸਿੰਘ ਕਿਸ਼ਨਗਡ਼ ਨੂੰ ਨਸ਼ਾ ਤਸ਼ਕਰੀ ਅਤੇ ਨਲਵੀ ਨੂੰ ਕਮੇਟੀ ਖਿਲਾਫ਼ ਕੰਮਾਂ ਕਾਰਣ ਹਰਿਆਣਾ ਕਮੇਟੀ ਚੋਂ ਕੀਤਾ ਖਾਰਜ਼ – ਸਕੱਤਰ
ਅਪਾਰ ਸਿੰਘ ਕਿਸ਼ਨਗਡ਼ ਨੂੰ ਨਸ਼ਾ ਤਸ਼ਕਰੀ ਅਤੇ ਨਲਵੀ ਨੂੰ ਕਮੇਟੀ ਖਿਲਾਫ਼ ਕੰਮਾਂ ਕਾਰਣ ਹਰਿਆਣਾ ਕਮੇਟੀ ਚੋਂ ਕੀਤਾ ਖਾਰਜ਼ – ਸਕੱਤਰ ਹਰਿਆਣਾ 19 ਜੂਨ ( ਪਲਵਿੰਦਰ ਸਿੰਘ ਸੱਗੂ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ਼ਕਰਨੀ ਦੀ ਇੱਕ ਵਰਚੁਅਲ ਮੀਟਿੰਗ ਹੋਈ ਜਿਸ ਵਿੱਚ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ ਗਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2014 ਤੋਂ …