ਸੂਬੇ ਦੀਆਂ 1250 ਅਣਅਧਿਕਾਰਤ ਕਲੋਨੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਕਲੋਨੀਆਂ ਵਿੱਚ ਬਿਜਲੀ, ਪਾਣੀ, ਨਾਲੀਆਂ ਦਾ ਪੁਖਤਾ ਪ੍ਰਬੰਧ ਹੋਵੇਗਾ, ਲੋਕਾਂ ਨੂੰ ਮਿਲਣਗੀਆਂ ਬੁਨਿਆਦੀ ਸਹੂਲਤਾਂ: ਮੁੱਖ ਮੰਤਰੀ ਮਨੋਹਰ ਲਾਲ।
ਸੂਬੇ ਦੀਆਂ 1250 ਅਣਅਧਿਕਾਰਤ ਕਲੋਨੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਕਲੋਨੀਆਂ ਵਿੱਚ ਬਿਜਲੀ, ਪਾਣੀ, ਨਾਲੀਆਂ ਦਾ ਪੁਖਤਾ ਪ੍ਰਬੰਧ ਹੋਵੇਗਾ, ਲੋਕਾਂ ਨੂੰ ਮਿਲਣਗੀਆਂ ਬੁਨਿਆਦੀ ਸਹੂਲਤਾਂ: ਮੁੱਖ ਮੰਤਰੀ ਮਨੋਹਰ ਲਾਲ। ਕਰਨਾਲ 4 ਫਰਵਰੀ (ਪਲਵਿੰਦਰ ਸਿੰਘ ਸੱਗੂ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਸੂਬੇ ਦੀਆਂ 1250 ਅਣ-ਅਧਿਕਾਰਤ ਕਾਲੋਨੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, …