ਸਾਬਕਾ ਕੌਂਸਲਰ ਹਰੀਸ਼ ਉਰਫ਼ ਬਿੱਟੂ ਅਤੇ ਸਾਬਕਾ ਕੌਂਸਲਰ ਗਜੇ ਸਿੰਘ ਆਪਣੇ ਸੈਂਕੜੇ ਸਮਰਥਕਾਂ ਸਮੇਤ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ
ਸਾਬਕਾ ਕੌਂਸਲਰ ਹਰੀਸ਼ ਉਰਫ਼ ਬਿੱਟੂ ਅਤੇ ਸਾਬਕਾ ਕੌਂਸਲਰ ਗਜੇ ਸਿੰਘ ਆਪਣੇ ਸੈਂਕੜੇ ਸਮਰਥਕਾਂ ਸਮੇਤ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਕਰਨਾਲ 13 ਸਤੰਬਰ (ਪਲਵਿੰਦਰ ਸਿੰਘ ਸੱਗੂ) ਕਰਨਾਲ ਦੀ ਜਨਤਾ ਅਤੇ ਜਨਤਾ ਦੇ ਨੁਮਾਇੰਦਿਆਂ ਦੇ ਮਿਲ ਰਹੇ ਸਮਰਥਨ ਨਾਲ ਕਾਂਗਰਸ ਉਮੀਦਵਾਰ ਸੁਮਿਤਾ ਸਿੰਘ ਦਾ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ । ਸੁਮੀਤਾ ਸਿੰਘ ਨੂੰ ਲੋਕਾਂ …