ਵਿਸ਼ਵ ਧਰਤੀ ਦਿਵਸ ਮੌਕੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਭੂਗੋਲ ਵਿਭਾਗ ਵੱਲੋਂ ਅੰਤਰ-ਕਲਾਸ ਭੂਗੋਲ ਕੁਇਜ਼ ਮੁਕਾਬਲਾ ਕਰਵਾਇਆ
ਵਿਸ਼ਵ ਧਰਤੀ ਦਿਵਸ ਮੌਕੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਭੂਗੋਲ ਵਿਭਾਗ ਵੱਲੋਂ ਅੰਤਰ-ਕਲਾਸ ਭੂਗੋਲ ਕੁਇਜ਼ ਮੁਕਾਬਲਾ ਕਰਵਾਇਆ ਕਰਨਾਲ 21 ਅਪ੍ਰੈਲ( ਪਲਵਿੰਦਰ ਸਿੰਘ ਸੱਗੂ) ਵਿਸ਼ਵ ਧਰਤੀ ਦਿਵਸ (22 ਅਪਰੈਲ) ਦੇ ਮੌਕੇ ’ਤੇ ਗੁਰੂ ਨਾਨਕ ਖ਼ਾਲਸਾ ਕਾਲਜ ਕਰਨਾਲ ਦੇ ਭੂਗੋਲ ਵਿਭਾਗ ਦੇ ‘ਭੂਗੋਲ’ ਕਲੱਬ ਵੱਲੋਂ ‘ਅੰਤਰ-ਕਲਾਸ ਭੂਗੋਲ ਕੁਇਜ਼ ਮੁਕਾਬਲਾ’ ਸਫ਼ਲਤਾ ਪੂਰਵਕ ਕਰਵਾਇਆ ਗਿਆ। ਇਸ ਵਿੱਚ ਭੂਗੋਲ …