ਮਣੀਪੁਰ ‘ਚ ਔਰਤਾਂ ‘ਤੇ ਅੱਤਿਆਚਾਰ ਸ਼ਰਮਨਾਕ, ਮਣੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ: ਤ੍ਰਿਲੋਚਨ ਸਿੰਘ
ਮਣੀਪੁਰ ‘ਚ ਔਰਤਾਂ ‘ਤੇ ਅੱਤਿਆਚਾਰ ਸ਼ਰਮਨਾਕ, ਮਣੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ: ਤ੍ਰਿਲੋਚਨ ਸਿੰਘ ਕਰਨਾਲ 21 ਜੁਲਾਈ (ਪਲਵਿੰਦਰ ਸਿੰਘ ਸੱਗੂ) ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਮਣੀਪੁਰ ਤਿੰਨ ਮਹੀਨਿਆਂ ਤੋਂ ਸੜ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਅੱਖਾਂ ਬੰਦ ਕਰਕੇ ਬੈਠੇ ਹਨ। ਗੈਂਗਰੇਪ ਅਤੇ ਔਰਤਾਂ ਨਾਲ ਸੜਕਾਂ ‘ਤੇ ਨਗਨ ਪਰੇਡ ਦੀਆਂ ਦਿਲ ਦਹਿਲਾ ਦੇਣ …