ਇੰਸ਼ੋਰੈਂਸ ਇੰਟਰਨੈਸ਼ਨਲ ਅਤੇ ਗੁਡਈਅਰ ਨੇ ਭਾਰਤ ਵਿੱਚ ਫਿਲਟਰਾਂ ਅਤੇ ਬੈਟਰੀਆਂ ਦੀ ਨਵੀਂ ਲਾਈਨ ਦਾ ਐਲਾਨ ਕੀਤਾ
ਇੰਸ਼ੋਰੈਂਸ ਇੰਟਰਨੈਸ਼ਨਲ ਅਤੇ ਗੁਡਈਅਰ ਨੇ ਭਾਰਤ ਵਿੱਚ ਫਿਲਟਰਾਂ ਅਤੇ ਬੈਟਰੀਆਂ ਦੀ ਨਵੀਂ ਲਾਈਨ ਦਾ ਐਲਾਨ ਕੀਤਾ ਹਿਸਾਰ, 11ਅਗਸਤ ( ਪਲਵਿੰਦਰ ਸਿੰਘ ਸੱਗੂ) ਦ ਗੁਡਈਅਰ ਟਾਇਰ ਐਂਡ ਰਬੜ ਕੰਪਨੀ ਦੇ ਨਾਲ ਅਧਿਕਾਰਤ ਲਾਇਸੈਂਸਿੰਗ ਸਹਿਯੋਗ ਦੇ ਤਹਿਤ ਅਸ਼ੋਰੈਂਸ ਇੰਟਰਨੈਸ਼ਨਲ ਲਿਮਟਿਡ ਨੇ ਫਿਲਟਰਾਂ ਅਤੇ ਬੈਟਰੀਆਂ ਦੀ ਆਪਣੀ ਨਵੀਂ ਰੇਂਜ ਦਾ ਪਰਦਾਫਾਸ਼ ਕੀਤਾ ਹੈ ਜੋ ਭਾਰਤ ਦੇ ਨਾਲ-ਨਾਲ ਦੱਖਣੀ …