ਸਭੈ ਸੰਜੀਵਾਲ ਸਦਾਇਨ ਦੇ ਮਹਾਨ ਗੁਰੂ ਸਿਧਾਂਤ ‘ਤੇ ਅਧਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ
ਸਭੈ ਸੰਜੀਵਾਲ ਸਦਾਇਨ ਦੇ ਮਹਾਨ ਗੁਰੂ ਸਿਧਾਂਤ ‘ਤੇ ਅਧਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਕਰਨਾਲ 16 ਸਤੰਬਰ (ਪਲਵਿੰਦਰ ਸਿੰਘ ਸੱਗੂ) ‘ਸਭੈ ਸੰਝੀਵਾਲ ਸਦਾਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਨੁੱਖੀ ਏਕਤਾ ਦੇ ਇਸ ਮਹਾਨ ਗੁਰੂ ਸਿਧਾਂਤ ’ਤੇ ਆਧਾਰਿਤ ਗੁਰਮਤਿ ਸਮਾਗਮਾਂ ਦੀ ਲੜੀ 21 ਅਗਸਤ ਤੋਂ ਕਰਨਾਲ ਵਿੱਚ …