ਗੁਰਦੁਆਰਾ ਸੀ੍ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਵਿਖੇ ਖੁੂਨਦਾਨ ਕੈੰਪ ਦਾ ਆਯੋਜਨ
ਗੁਹਲਾ ਚੀਕਾ 18 ਮਈ (ਸੁਖਵੰਤ ਸਿੰਘ )ਨੇਕੀ ਦਾ ਘਰ ਸੰਸਥਾ ਗੁਹਲਾ ਚੀਕਾ ਦੀ ਤਰਫ ਤੋਂ 20 ਮਈ 2022 ਨੂੰ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ।
ਚੀਕਾ ਸ਼ਹਿਰ ਵਿੱਚ ਸਮਾਜ ਭਲਾਈ ਦੇ ਕਾਰਜ ਕਰਨ ਵਾਲੀ ਸੰਸਥਾ ਨੇਕੀ ਦੇ ਘਰ ਸਮੇਂ, ਸਮੇਂ ਉੱਤੇ ਖੂਨ ਦਾਨ ਕੈੰਪ ਅਤੇ ਮਂਦ ਲੋਕਾਂ ਦੇ ਕਪੜੇ , ਰਾਸ਼ਨ ਵਰਗੀ ਮਦਦ ਕਰਦੀ ਹੈ ।
ਸੰਸਥਾ ਹਰ ਵਕਤ 24 ਘੰਟੇ ਮਰਜੇਂਸੀ ਬਲੈਡ ਵੀ ਉਪਲਬਧ ਕਰਵਣ ਦਾ ਕਾਰਜ ਕਰਦੀ ਰਹਿੰਦੀ ਹੈ।
ਸੰਸਥਾ ਦੇ ਪ੍ਰਧਾਨ ਸਾਗਰ ਭਾਰਦਵਾਜ, ਸੰਸਥਾਪਕ ਸੰਨੀ ਕਾਲੜਾ ਨੇ ਕਿਹਾ ਕਿ ਆਉਣ ਵਾਲੇ 20 ਮਈ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਂਕ ਚੀਕਾ ਵਿੱਚ ਨੇਕੀ ਦੇ ਘਰ ਦੀ ਤਰਫ ਤੋਂ ਖੂਨਦਾਨ ਕੈੰਪ ਲਗਾਇਆ ਜਾਵੇਗਾ, ਉਹ ਆਮ ਜਨਤਾ ਦੇ ਹਲਕੇ ਅਤੇ ਸ਼ਹਿਰ ਵਾਸੀਆ ਦੀ ਸਹੁਲਤ ਲਈ ਸੇਵਾ ਦੀ ਅਗਵਾਈ ਕਰਨਗੇ। ਇਹ ਕਿ ਬਲੱਡ ਦਾਨ ਨੂੰ ਅੱਗੇ ਵਧਾਉਣ ਵਿੱਚ ਹਿੱਸਾ ਲੈਂਦੇ ਰਹਿਣ ਗੇ ਅਤੇ ਖੂਨ ਦਾਨ ਕੈੰਪ ਲਗਾਦੇੰ ਰਹਿਣ ਗੇ।
ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਬਲੈਡ ਦੀ ਹੋਰ ਲੋੜ ਸੀ, ਇਸ ਲਈ ਮੁੱਖ ਸੰਸਥਾ ਵੱਲੋਂ ਇਸ ਬਲੈਡ ਕੈੰਪ ਦਾ ਸਵਾਲ ਕੀਤਾ ਜਾ ਰਿਹਾ ਹੈ, ਇਸ ਮੌਕੇ ਤੇ ਰਾਜਪਾਲ ਰਾਣਾ, ਕੇੈਸ਼ੀਅਰ ਗੁਰਦੀਪ ਚਾਬਾ, ਸੁਰਿੰਦਰ ਸੈਣੀ , ਡਾਕਟਰ ਗੁਰਦੇਵ ਜੋਨਸਨ, ਸੇਵਾਦਾਰ ਜਗਦੇਵ ਖਰੌਦੀ, ਗੁਰਵਿੰਦਰ ਸਿੰਘ , ਹੁਕਮ ਸਿੰਘ ਮੈਹਲਾ ਆਦਿ ਮੌਜੂਦ ਹਨ