ਸੀਨੀਅਰ ਹਰਿਆਣਾ ਰਾਜ ਦੀ ਪੰਜਾ ਲੜਾਉ ਪ੍ਤੀਯੋਗਤਾ ਵਿੱਚ ਵੀ ਗੁਹਲਾ ਨੇ ਮਾਰੀਆਂ ਮਲਾ
ਫੋਟੋ ਨੰ 2
ਗੂਹਲਾ ਚੀਕਾ 3 ਅਪ੍ਰੈਲ (ਸੁਖਵੰਤ ਸਿੰਘ )24ਵੀਂ ਸੀਨੀਅਰ ਹਰਿਆਣਾ ਰਾਜਾ ਪੰਜਾ ਲੜਾਉ ਪ੍ਰਤੀਯੋਗਤਾ ਕੈਥਲ ਵਿੱਚ ਕਰਵਾਈ ਗਈ ਜਿਸ ਵਿੱਚ ਖਜਾਨ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਕੈਥਲ ਦੀ ਅਧਿਕਤਾ ਵਿਚ ਗੂਹਲਾ ਦੀ ਟੀਮ ਨੇ ਭਾਗ ਲਿਆ ਜਿਸ ਵਿੱਚ ਪੂਜਾ ਰਾਣੀ ਕਾੰਗਥਲੀ ਨੇ 55 ਕਿਲੋ ਵੇਟ ਕੈਟਾਗਰੀ ਚ ਗੋਲਡ ਮੈਡਲ ਹਾਸਲ ਕੀਤਾ ਤੇ ਅਮਨ ਤੁਲੀ ਨੇ 85 ਵੇਟ ਕੈਟਾਗਰੀ ਵਿਚ ਦੂਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਖਜ਼ਾਨ ਸਿੰਘ 85ਵੇਟ ਕੈਟਾਗਿਰੀ ਚ ਤੀਸਰੇ ਸਥਾਨ ਤੇ ਰਹੇ ।ਜਿਸ ਵਿੱਚ ਜਿੰਮ ਜਿਮ ਐਸੋਸੀਏਸ਼ਨ ਕੈਥਲ ਤੇ ਗੋਲਡ ਹੈਲਥ ਸ਼ਿਵਨ ਪਰਵੀਨ ਡਾਬਾਸ ਮੁੰਬਈ ਵੱਲੋਂ ਮੈਡਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਚ ਬੋਲਦੇ ਹੋਏ ਖਜ਼ਾਨ ਸਿੰਘ ਨੇ ਦੱਸਿਆ ਕਿ ਪੰਜਾ ਲੜਾਉਣ ਪ੍ਰਤੀਯੋਗਤਾ ਪੁਲੀਸ ਦੀ ਭਰਤੀ ਵਿੱਚ ਆ ਚੁੱਕੀ ਹੈ ਤੇ ਇਸ ਤੇ ਖਿਡਾਰੀਆਂ ਨੂੰ ਕਾਫ਼ੀ ਉਤਸ਼ਾਹ ਮਿਲਿਆ ਹੈ ਤਾਂ ਕਿ ਉਹ ਵੀ ਪੁਲੀਸ ਭਰਤੀ ਵਿੱਚ ਭਾਗ ਲੈ ਸਕਣਗੇ ਤੇ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਸਕੇਗਾ ।
ਫੋਟੋ ਨੰ 2
ਪ੍ਰਧਾਨ ਖਜਾਨ ਸਿੰਘ ਇਨਾਮ ਪ੍ਰਾਪਤ ਕਰਦੇ ਹੋਏ