ਕਰਨਾਲ ਅਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਤੇ ਕਿਸ਼ਾਨਾ ਵਿੱਚ ਸਮਝੋਤਾ ਹੋਇਆਂ
ਸਮਜੋਤੇ ਤਹਿਤ ਦੋਸ਼ੀ ਅਧਿਕਾਰੀ ਆਯੁਸ਼ ਸਿੰਨਹਾ ਨੂੰ ਭੇਜਿਆਂ ਗਿਆਂ ਛੁਟੀ ਤੇ ਅਤੇ ਮ੍ਰਿਤਕ ਕਿਸ਼ਾਨ ਦੇ ਪਰਵਾਰ ਦੇ ਦੋ ਮੈਬਰਾਂ ਨੂੰ ਸੈਕਸ਼ਨ ਕਿਤੀ ਗਈ ਨੌਕਰੀੱ ਅਤੇ 28 ਅਗਸੱਤ ਨੂੰ ਹੋਏ ਲਾਠੀਚਾਰਜ ਦੀ ਹਾਈ ਕੋਰਟ ਦੇ ਰਿਟਾਇਰ ਜੱਜ ਕੋਲੋ ਜਾਂਚ ਜੋ ਇਕ ਮਹਿਨੇ ਵਿਚ ਪੁਰੀ ਕਿਤੀ ਜਾਏ ਗੀ
ਕਿਸ਼ਾਨ ਨੇਤਾ ਗੁਰਨਾਮ ਸਿੰਘ ਚਾਡੁਨੀ ਨੇ ਕਰਨਾਲ ਦੇ ਮਿੱਨੀ ਸਕਰੇਤਰ ਦੇ ਸਾਮਨੇ ਚੱਲ ਰਹੇ ਅਦੋਲਨ ਨੂੰ ਖਤਮ ਕਰਨ ਦਾ ਕਿਤਾ ਏਲਾਨ
ਕਰਨਾਲ 11 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਮਿੱਨੀ ਸਕਰੇਤਰ ਦੇ ਸਾਮਨੇ ਕਿਸ਼ਾਨਾ ਵਲੋ ਪਿਛਲੇ 4 ਦਿਨਾ ਤੋ ਧਰਨਾ ਲਗਾਇਆ ਹੋਇਆ ਸੀ ਜੋ ਅੱਜ ਸਮਾਪਤ ਹੋ ਗਿਆਂ ਹੈ ਬਿਤੀ ਕੱਲ ਰਾਤ ਹਰਿਆਣਾ ਸਰਕਾਰ ਵਲੋ ਏਸੀਐਸ ਅਧਿਕਾਰੀ ਦੇਵੇਦੰਰ ਸਿੰਘ ,ਕਰਨਾਲ ਡੀ.ਸੀ. ਨਿਸ਼ਾਤ ਕੁਮਾਰ ਯਾਦਵ ਅਤੇ ਕਰਨਾਲ ਪੁਲਿਸ ਪ੍ਰਧਾਨ ਗਗਾਂਰਾਮ ਪੁਨਿਆਂ ਵਲੋ ਕਿਸ਼ਾਨ ਦੀ 11 ਮੈਬਰੀ ਕਮੇਟੀ ਨਾਲ ਤਕਰਿਬਨ 4 ਘੰਟੇ ਮਿੰਟੀਗ ਕਿਤੀ ਗਈ ਜਿਸ ਵਿਚ ਪ੍ਰਸ਼ਾਸਨ ਅਤੇ ਕਿਸ਼ਾਨ ਦੀ ਆਪਸੀ ਸਹਿਮਤੀ ਬਨਦੀ ਦਿਸੀ ਜਿਸ ਤੋ ਬਾਦ ਅੱਜ ਸਵੇਰੇ ਫਿਰ ਤੋ ਕਿਸ਼ਾਨ ਅਤੇ ਪ੍ਰਸ਼ਾਸਨ ਦੀ ਮਿਟਿੰਗ ਹੋਈ ਜਿਸ ਵਿਚ ਸਮਝੋਟੇ ਦਿਆ ਅੋਪਚਾਰਿਕਤਾਵਾਂ ਨੂੰ ਪੁਰਾ ਕਿਤਾ ਹਿਆ ਜਿਸ ਤੋ ਬਾਦ ਪ੍ਰਸਾਸ਼ਨ ਅਤੇ ਕਿਸ਼ਾਨ ਨੇਤਾ ਗੁਰਨਾਮ ਸਿੰਘ ਚਾਡੁਨੀ ਵਲੋ ਸਾਝੇ ਤੋਰ ਤੇ ਜਿਲਾ ਪ੍ਰਸ਼ਾਨ ਦੇ ਮਿਟਿੰਗ ਹਾਲ ਵਿਚ ਪਤਰਕਾਰ ਵਾਰਤ ਕਰ ਹੋਏ ਸਮਝੋਤੇ ਬਾਰੇ ਦਸ਼ੀਆਂ ਸਮਝੋਤੇ ਮੁਤਾਬਕ ਦੋਸ਼ੀ ਅਧਿਕਾਰੀ ਆਯੁਸ਼ ਸਿੰਨਹਾ ਨੂੰ ਛੁਟੀ ਤੇ ਭੇਜਿਆਂ ਗਿਆਂ ਹੈ ਅਤੇ ਕਰਨਾਲ ਪ੍ਰਕਰਨ ਦੀ ਪੁਰੀ ਜਾਂਚ ਹਾਈ ਕੋਰਟ ਤੋ ਰਿਟਾਇਰਡ ਜੱਜ ਕੋਲੋ ਕਰਵਾਈ ਜਾਏ ਗੀ ਜਾਂਚ ਇਕ ਮਹਿਨੇ ਵਿਚ ਪੁਰੀ ਕਿਤੀ ਜਾਏ ਗੀ ਜਾਂਚ ਤੋ ਬਾਦ ਰਿਪੋਰਟ ਹਾਈ ਕੋਰਟ ਦੇ ਜੱਜ ਨੂੰ ਦਿਤੀ ਜਾਏ ਗੀ ਜਾਂਚ ਵਿਚ ਦੋਸ਼ੀ ਪਾਏ ਜਾਨ ਤੇ ਅਧਿਕਾਰੀ ਦੇ ਖਿਲਾਫ ਕਾਰਵਾਈ ਕਿਤੀ ਜਾਏ ਗੀ ਅਤੇ 28 ਅੱਗਸਤ ਨੂੰ ਕਰਨਾਲ ਪੁਲਿਸ ਵਲੋ ਕਿਤੇ ਗਏ ਲਾਠੀਚਾਰਜ ਦੋਰਾਨ ਜੋ ਕਿਸ਼ਾਨ ਕਾਜਨ ਪਹਿਲਾ ਜਖਮੀ ਹੁੰਦਾ ਹੈ ਅਤੇ ਬਾਦ ਵਿਚ ਕਿਸ਼ਾਨ ਦੀ ਮੋਤ ਹੋ ਜਾਦੀ ਹੈ ਉਸ਼ ਦੇ ਪਰਿਵਾਰ ਦੇ ਦੋ ਮੈਬਰਾ ਜਿੰਨਾ ਵਿਚ ਮ੍ਰਿਤਕ ਕਿਸ਼ਾਨ ਕਾਜਲ ਦੇ ਪੁਤਰ ਅਤੇ ਧੀ ਨੂੰ ਸੈਕਸ਼ਨ ਕਿਤੀ ਗਈ ਡੀ.ਸੀ.ਰੇਟ ਤੇ ਨੌਕਰੀੱ ਜੋ ਕਰਨਾਲ ਵਿਚ ਹੀ ਦਿਤੀ ਜਾਏ ਗੀ ਨੂੰ ਸਰਕਾਰ ਅਤੇ ਪ੍ਰਸ਼ਾਸਨ ਨੇ ਮੰਨ ਲਈ ਹੈ ਅਤੇ ਕਿਸ਼ਾਨ ਨੇ ਵਿ ਅਪਨੀ ਸਹਿਮਤੀ ਦਿਤੀ ਹੈ ਜਿਸ ਤੋ ਬਾਦ ਕਿਸ਼ਾਨ ਵਿਚ ਖੁਸ਼ੀ ਲਹਿਰ ਕਿਸ਼ਾਨ ਇਸ ਸਮਝੋਤੇ ਨੂੰ ਅਪਨੀ ਜੀਤ ਦਸ ਰਹੇ ਹੰਨ
ਬਾਕਸ਼
ਕਿਸ਼ਾਨ ਨੇਤਾ ਗੁਰਨਾਮ ਸਿੰਘ ਚਾਡੁਨੀ ਮਿੱਨੀ ਸਕਰੇਟਰ ਤੋ ਬਾਹਰ ਆ ਕੇ ਅਪਨੀ ਗਡੀ ਦੀ ਛੰਤ ਤੇ ਖਲੋ ਕੇ ਕਿਸ਼ਾਨ ਨੂੰ ਸਬੌਧਨ ਕਰਦੇ ਹੋਏ ਕਿਹਾ ਕਿ ਕਿਸ਼ਾਨ ਦੀ ਅੱਜ ਜੀਤ ਹੋਈ ਹੈ ਇਹ ਜੀਤ ਤਾ ਹੋਈ ਹੈ ਕਿ ਕਿਸ਼ਾਨ ਨੇ ਅਪਨਾ ਅੰਦੋਲਨ ਸ਼ਾਤਮਇ ਰਖੀਆ ਹੈ ਸਭ ਕਿਸ਼ਾਨ ਇਕਮੁਠ ਹੋ ਕੇ ਜਬਰ ਜੁਲਮ ਦੇ ਖਿਲਾਫ ਲ਼ੜੇ ਹੰਨ ਮੈ ਸਬ ਕਿਸ਼ਾਨ ਦਾ ਧੰਨਵਾਦੀ ਹੈ ਉਨ੍ਹਾ ਨੇ ਕਰਨਾਲ ਅਦੋਲਨ ਨੂੰ ਖਤਮ ਕਰ ਦਾ ਏਲਾਨ ਕਿਤਾ ਤੇ ਕਿਹਾ ਕਿ ਕਿਸ਼ਾਨ ਦਾ ਅਦੋਲਨ ਪਹਿਲਾ ਦੀ ਤਰਹਾ ਟੋਲ ਪਲ਼ਾਜ ਤੇ ਜਾਰੀ ਰਹੇ ਗਾ ਅਤੇ ਪਹਿਲਾ ਦੀ ਤਰਹਾ ਭਾਜਪਾ ਤੇ ਜਜਪਾ ਨੇਤਾ ਦਾ ਵਿਰੋਦ ਵਿ ਜਾਰੀ ਰਹੇ ਗਾ ਵਿਰੋਦ ਸ਼ਾਤਮਇ ਤਰਿਕੇ ਨਾਲ ਜਾਰੀ ਰਹੇਗਾ ਸਾਡੇ ਵਲੋ ਕੋਈ ਹਿੰਸਾ ਨਹੀ ਕਿਤੀ ਜਾਏ ਗੀ ਅਗਰ ਪੁਲਿਸ ਪ੍ਰਸ਼ਾਸਨ ਕਿਸ਼ਾਨਾ ਤੇ ਲਾਠੀਚਾਜ ਕਰਦੀ ਹੈ ਤਾ ਅਸੀ ਅਪਨੇ ਹਖ ਬੰਨ ਕੇ ਲਾਠੀਆਂ ਖਾਵਾ ਗੈ ਅਸੀ ਪੁਲਿਸ ਤੇ ਹਖ ਨਹੀ ਚੁਕਾ ਗੈ ਕਿਸ਼ਾਨਾ ਦਾ ਅੰਦੋਲਨ ਉਦੋ ਤਕ ਜਾਰੀ ਰਹੇ ਗਾ ਜਿੰਹਾ ਚਿਰ ਮੋਦੀ ਸਰਕਾਰ ਤਿੰਨੋ ਕਾਲੇ ਕਾਨੂੰਨ ਰੰਦ ਨਹੀ ਰਕ ਦੇਦੀ ਕਿਸ਼ਾਨ ਸ਼ਾਤਮਇ ਤਰੀਕੇ ਨਾਲ ਸੰਘਰਸ਼ ਜਾਰੀ ਰਖਨਗੇ ਇਸ ਮੋਕੇ ਉਂਹਾ ਦੇ ਨਾਲ ਕਰਨਾਲ ਜਿਲਾ ਦੇ ਪ੍ਰਧਾਨ ਜਗਦੇਵ ਸਿੰਘ ਅੋਲਖ,ਕਿਸ਼ਾਨ ਨੇਤਾ ਰਤਨ ਮਾਨ,ਰਾਜਿੰਦਰ ਆਰੀਆਂ ਅਤੇ ਹੋਰ ਕਿਸ਼ਾਨ ਆਗੁ ਮੋਜੁਦ ਸੰਨ