ਭਾਜਪਾ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ, ਇਹ ਸਿਰਫ ਆਪਣਾ ਵਿਕਾਸ ਚਾਹੁੰਦੀ ਹੈ – ਸੁਮਿਤਾ ਸਿੰਘ
ਭਾਜਪਾ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ, ਇਹ ਸਿਰਫ ਆਪਣਾ ਵਿਕਾਸ ਚਾਹੁੰਦੀ ਹੈ – ਸੁਮਿਤਾ ਸਿੰਘ ਕਰਨਾਲ 15 ਜੁਲਾਈ (ਪਲਵਿੰਦਰ ਸਿੰਘ ਸੱਗੂ) ਕਰਨਾਲ ਦੀ ਸਾਬਕਾ ਵਿਧਾਇਕਾ ਸੁਮਿਤਾ ਸਿੰਘ ਨੇ ਪਿੰਡ ਰਤਨਗੜ੍ਹ ਦੇ ਵਿਸ਼ਵਕਰਮਾ ਮੰਦਰ ‘ਚ ਸਾਵਣ ਮਹੀਨੇ ‘ਚ ਸ਼ਿਵਰਾਤਰੀ ਦੇ ਮੌਕੇ ‘ਤੇ ਕਰਵਾਏ ਭੰਡਾਰੇ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ …