ਨਿਫਾ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤੇ ਤੋ ਹੁਹਰਿਆਣਾ ਸਟੇਟ ਡਰਾਈਵਿੰਗ ਸਕੂਲ ਦੇ ਸਹਿਯੋਗ ਖੂਨਦਾਨ ਕੈਂਪ ਲਗਾਇਆ ਗਿਆ
ਨਿਫਾ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤੇ ਤੋ ਹੁਹਰਿਆਣਾ ਸਟੇਟ ਡਰਾਈਵਿੰਗ ਸਕੂਲ ਦੇ ਸਹਿਯੋਗ ਖੂਨਦਾਨ ਕੈਂਪ ਲਗਾਇਆ ਗਿਆ ਕਰਨਾਲ 24 ਜੂਨ (ਪਲਵਿੰਦਰ ਸਿੰਘ ਸੱਗੂ) ਅੱਜ ਦੇ ਗੋਲਡਨ ਮੋਮੈਂਟਸ ਵਿਖੇ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟ ਐਂਡ ਐਕਟੀਵਿਸਟ (ਨਿਫਾ) ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਖ਼ੂਨਦਾਨ ਦਿਵਸ ਬੜੇ ਉਤਸ਼ਾਹ ਨਾਲ ਮਨਾਉਂਦੇ ਹੋਏ ਹਰਿਆਣਾ ਸਟੇਟ ਡਰਾਈਵਿੰਗ …