ਡੀਏਵੀ ਪੀਜੀ ਕਾਲਜ ਵਿੱਚ ਦੋ ਰੋਜ਼ਾ 49ਵੀਂ ਸਲਾਨਾ ਖੇਡਾਂ ਸਮਾਪਤ ਹੋਇਆ ਖੇਡਾਂ ਨੇ ਦੇਸ਼ ਦਾ ਮਾਣ ਵਧਾਇਆ-ਸਾਬਕਾ ਓਲੰਪੀਅਨ ਡਾ: ਤਿਰਲੋਕ ਸਿੰਘ ਸੰਧੂ ਖੇਡਾਂ ਸਮਾਜ ਨੂੰ ਜੋੜਨ ਦਾ ਕੰਮ – ਡਾ ਰਾਮਪਾਲ ਸੈਣੀ
ਡੀਏਵੀ ਪੀਜੀ ਕਾਲਜ ਵਿੱਚ ਦੋ ਰੋਜ਼ਾ 49ਵੀਂ ਸਲਾਨਾ ਖੇਡਾਂ ਸਮਾਪਤ ਹੋਇਆ ਖੇਡਾਂ ਨੇ ਦੇਸ਼ ਦਾ ਮਾਣ ਵਧਾਇਆ-ਸਾਬਕਾ ਓਲੰਪੀਅਨ ਡਾ: ਤਿਰਲੋਕ ਸਿੰਘ ਸੰਧੂ ਖੇਡਾਂ ਸਮਾਜ ਨੂੰ ਜੋੜਨ ਦਾ ਕੰਮ – ਡਾ ਰਾਮਪਾਲ ਸੈਣੀ ਕਰਨਾਲ 18 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ) ਕਰਨਾਲ ਦੇ ਡੀਏਵੀ ਪੀਜੀ ਕਾਲਜ ਵਿੱਚ 49ਵੀਂ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਸਮਾਪਤ ਹੋ ਗਈ। …