ਰਾਜਸਥਾਨ ਤੋਂ ਸ਼੍ਰੀਨਗਰ ਤੱਕ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਪ੍ਰਿਥਵੀ ਭੱਟ ਨੂੰ ਕਰਨਾਲ ਕਾਂਗਰਸ ਨੇ ਕੀਤਾ ਸਨਮਾਨਿਤ
ਰਾਜਸਥਾਨ ਤੋਂ ਸ਼੍ਰੀਨਗਰ ਤੱਕ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਪ੍ਰਿਥਵੀ ਭੱਟ ਨੂੰ ਕਰਨਾਲ ਕਾਂਗਰਸ ਨੇ ਕੀਤਾ ਸਨਮਾਨਿਤ ਕਰਨਾਲ 4 ਫਰਵਰੀ (ਪਲਵਿੰਦਰ ਸਿੰਘ ਸੱਗੂ) ਰਾਜਸਥਾਨ ਤੋਂ ਸ੍ਰੀਨਗਰ ਤੱਕ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਕਰਨਾਲ ਦੇ ਪ੍ਰਿਥਵੀ ਭੱਟ ਦਾ ਕਰਨਾਲ ਕਾਂਗਰਸ ਵੱਲੋਂ ਸਨਮਾਨ ਕੀਤਾ ਗਿਆ। ਕਾਂਗਰਸ ਆਗੂਆਂ ਨੇ ਨਵੀਂ ਅਨਾਜਮੰਡੀ ਸਥਿਤ ਸਾਬਕਾ ਪ੍ਰਧਾਨ ਅਸ਼ੋਕ ਖੁਰਾਣਾ ਦੇ ਦਫ਼ਤਰ …