ਭਾਜਪਾ ਦੇਸ ਨੂੰ ਵੰਡਦੇ ਰਾਹੂਲ ਦੇਸ਼ ਨੂੰ ਇਕਜੁੱਟ ਕਰਨ ਦੀ ਗੱਲ ਕਰਦੇ ਹਨ: ਲਹਿਰੀ ਸਿੰਘ ਕਰਨਾਲ ‘ਚ ਭਾਰਤ ਜੋੜੋ ਯਾਤਰਾ ਦੇ ਸ਼ਾਨਦਾਰ ਸਵਾਗਤ ਲਈ
ਭਾਜਪਾ ਦੇਸ ਨੂੰ ਵੰਡਦੇ ਰਾਹੂਲ ਦੇਸ਼ ਨੂੰ ਇਕਜੁੱਟ ਕਰਨ ਦੀ ਗੱਲ ਕਰਦੇ ਹਨ: ਲਹਿਰੀ ਸਿੰਘ ਕਰਨਾਲ ‘ਚ ਭਾਰਤ ਜੋੜੋ ਯਾਤਰਾ ਦੇ ਸ਼ਾਨਦਾਰ ਸਵਾਗਤ ਲਈ ਮੰਗਲ ਕਾਲੋਨੀ ‘ਚ ਹੋਈ ਮੀਟਿੰਗ ਕਰਨਾਲ, 24 ਦਸੰਬਰ (ਪਲਵਿੰਦਰ ਸਿੰਘ ਸੱਗੂ,) ਹਰਿਆਣਾ ਵਿੱਚ ਆ ਰਹੀ ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਤਹਿਤ ਅਗਲੇ ਮਹੀਨੇ 8 ਜਨਵਰੀ ਨੂੰ ਕਰਨਾਲ ਵਿੱਚ ਹੋਣ ਵਾਲੇ …