ਹਰਿਆਣਾ ਦੇ ਸਿੱਖਾਂ ਦੀ ਸੰਵਿਧਾਨਕ ਤੌਰ ‘ਤੇ ਇਤਿਹਾਸਕ ਜਿੱਤ : ਐਡਵੋਕੇਟ ਅੰਗਰੇਜ਼ ਸਿੰਘ ਪੰਨੂ/ਚੰਨਦੀਪ ਖੁਰਾਣਾ
ਹਰਿਆਣਾ ਦੇ ਸਿੱਖਾਂ ਦੀ ਸੰਵਿਧਾਨਕ ਤੌਰ ‘ਤੇ ਇਤਿਹਾਸਕ ਜਿੱਤ : ਐਡਵੋਕੇਟ ਅੰਗਰੇਜ਼ ਸਿੰਘ ਪੰਨੂ/ਚੰਨਦੀਪ ਖੁਰਾਣਾ ਕਰਨਾਲ 20 ਸਿਤੰਬਰ ( ਪਲਵਿੰਦਰ ਸਿੰਘ ਸੱਗੂ) ਅੱਜ ਕਰਨਾਲ ਦੇ ਡੇਰਾ ਕਾਰ ਸੇਵਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਚੰਨਦੀਪ …