ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਕਰੋੜ ਦੀ ਸਕਾਲਰਸ਼ਿਪ ਲੈਣ ਵਾਲੇ ਸਿੱਖ ਨੋਜਵਾਨ ਪਰਮਵੀਰ ਸਿੰਘ ਨੂੰ ਕੀਤਾ ਸਨਮਾਨਿਤ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਕਰੋੜ ਦੀ ਸਕਾਲਰਸ਼ਿਪ ਲੈਣ ਵਾਲੇ ਸਿੱਖ ਨੋਜਵਾਨ ਪਰਮਵੀਰ ਸਿੰਘ ਨੂੰ ਕੀਤਾ ਸਨਮਾਨਿਤ ਕਰਨਾਲ 22 ਅਗਸਤ( ਪਲਵਿੰਦਰ ਸਿੰਘ ਸੱਗੂ) 2 ਕਰੋੜ ਦੀ ਪੀਅਰਸਨ ਸਕਾਲਰਸ਼ਿੱਪ ਹਾਸਲ ਕਰਨ ਵਾਲੇ ਸਿੱਖ ਨੌਜਵਾਨ ਪਰਮਵੀਰ ਸਿੰਘ ਲਈ ਅੱਜ ਬਹੁਤ ਹੀ ਖੁਸ਼ੀ ਅਤੇ ਮਾਣ ਦਾ ਪਲ ਸੀ ਜਦੋਂ ਉਹਨਾਂ ਨੂੰ ਸਿੱਖ ਕੌਮ …