ਮਹਾਰਿਸ਼ੀ ਕਸ਼ਯਪ ਨੂੰ ਸਮਰਪਤ ਸੂਬਾ ਪੱਧਰੀ ਸਮਾਗਮ ਉਮੜ ਸ਼ਰਧਾਲੂਆਂ ਦੀ ਭੀੜ ਦਾਨਵੀਰ ਕਰਨ ਦੀ ਨਗਰੀ ਵਿਚ ਮੁੱਖ ਸਟੇਜ ‘ਤੇ ਮਹਾਰਿਸ਼ੀ ਕਸ਼ਯਪ ਦੀ ਮੂਰਤੀ ਖਿੱਚ ਦਾ ਕੇਂਦਰ ਬਣੀ
ਮਹਾਰਿਸ਼ੀ ਕਸ਼ਯਪ ਨੂੰ ਸਮਰਪਤ ਸੂਬਾ ਪੱਧਰੀ ਸਮਾਗਮ ਉਮੜ ਸ਼ਰਧਾਲੂਆਂ ਦੀ ਭੀੜ ਦਾਨਵੀਰ ਕਰਨ ਦੀ ਨਗਰੀ ਵਿਚ ਮੁੱਖ ਸਟੇਜ ‘ਤੇ ਮਹਾਰਿਸ਼ੀ ਕਸ਼ਯਪ ਦੀ ਮੂਰਤੀ ਖਿੱਚ ਦਾ ਕੇਂਦਰ ਬਣੀ | ਕਰਨਾਲ, 24 ਮਈ ( ਪਲਵਿੰਦਰ ਸਿੰਘ ਸੱਗੂ) ਕਰਨਾਲ ਵਿੱਚ ਮਹਾਰਿਸ਼ੀ ਕਸ਼ਯਪ ਜਯੰਤੀ ਦੇ ਸੂਬਾ ਪੱਧਰੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਲਈ ਕਰਨਾਲ ਦੀ ਪ੍ਰਸਿੱਧ ਸਮਾਜ ਸੇਵੀ …