ਹਰਿਆਣਾ ਵਿੱਚ ਕੰਮ ਕਰਦੇ ਪੱਤਰਕਾਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ- ਨਵੀਨ ਮਲਹੋਤਰਾ
ਹਰਿਆਣਾ ਵਿੱਚ ਕੰਮ ਕਰਦੇ ਪੱਤਰਕਾਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ- ਨਵੀਨ ਮਲਹੋਤਰਾ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਰੋਨਾ ਦੇ ਮੁਫ਼ਤ ਇਲਾਜ ਦਾ ਬੰਦੋਬਸਤ ਕਰੇ ਹਰਿਆਣਾ ਸਰਕਾਰ- ਬੀ ਕੇ ਦਿਵਾਕਰ ਸੂਬੇ ਵਿਚ ਕਰਨਾਲ, ਪਾਣੀਪਤ, ਹਿਸਾਰ, ਸਮਾਲਖਾ ਅਤੇ ਆਸ ਪਾਸ ਦੇ ਹੋਰ ਖੇਤਰਾਂ ਦੇ ਤਕਰੀਬਨ ਅੱਧਾ ਦਰਜਨ ਪੱਤਰਕਾਰ ਆਪਣੀਆਂ …