ਕਰੋਨਾ ਪ੍ਰਤੀ ਜਾਗਰੂਕਤਾ ਲਈ ਆਨਲਾਈਨ ਸੈਮੀਨਾਰ ਕਰਵਾਇਆ
ਕਰੋਨਾ ਪ੍ਰਤੀ ਜਾਗਰੂਕਤਾ ਲਈ ਆਨਲਾਈਨ ਸੈਮੀਨਾਰ ਕਰਵਾਇਆ ਕਾਲਾਂਵਾਲੀ 18 ਮਈ (ਗੁਰਮੀਤ ਸਿੰਘ ਖਾਲਸਾ) ਖੇਤਰ ਦੇ ਪਿੰਡ ਤਾਰੂਆਣਾ ਵਿਖੇ ਸਥਿਤ ਸਰਾਕਰੀ ਕਾਲਜ ਲੜਕੀਆਂ ਵਿਖੇ ਬੀਤੇ ਦਿਨ ਰਾਮਲਾਲ ਬਲਜੋਤ ਅਤੇ ਪ੍ਰੋਫੈਸਰ ਸੁਸ਼ਮਾ ਦੇਵੀ ਦੇ ਅਗਵਾਈ ਵਿਚ ਵਿੱਚ ਆਨਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੋਫੈਸਰ ਸੁਸ਼ਮਾ ਦੇਵੀ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ …