ਵਿਰਸਾ ਫਾਰ ਐਵਰ ਚੈਰੀਟੇਬਲ ਟਰੱਸਟ ਵੱਲੋਂ ਆਕਸੀਜਨ ਕੰਸਲਟਰੇਟਰ ਸੇਵਾ ਸ਼ੁਰੂ ਕੀਤੀ ਗਈ
ਕਰਨਾਲ 21 ਮਈ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਵਿਰਸਾ ਫਾਰਐਵਰ ਚੈਰੀਟੇਬਲ ਟਰੱਸਟ ਵੱਲੋਂ ਕਰੋਨਾ ਮਹਾਮਾਰੀ ਵਿਚ ਮਰੀਜ਼ਾਂ ਨੂੰ ਹੋਰ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਕਰੋਨਾ ਮਰੀਜ਼ਾਂ ਦੀ ਸਹੂਲਤ ਲਈ ਆਕਸੀਜਨ ਕੰਸਲਟਰੇਟਰ ਸੇਵਾ ਸ਼ੁਰੂ ਕੀਤੀ ਗਈ ਇਸ ਮੌਕੇ ਵਿਰਸਾ ਫਾਰਐਵਰ ਦੇ ਚੇਅਰਮੈਨ ਸ ਗੁਰਬਖਸ਼ ਸਿੰਘ ਨੇ ਕਿਹਾ ਕਿ ਕਰਨਾਲ ਵਿੱਚ ਲਗਾਤਾਰ ਕਰੋਨਾ ਦੇ ਮਰੀਜ਼ ਵੱਧ ਰਹੇ ਹਨ ਇਸ ਮਹਾਮਾਰੀ ਦੋਰਾਨ ਮਰੀਜ਼ਾਂ ਨੂੰ ਆਕਸੀਜਨ ਦੀ ਜਰੂਰਤ ਪੈ ਰਹੀ ਹੈ ਜਿਸ ਕਾਰਨ ਬਾਜ਼ਾਰਾਂ ਦੀ ਕਮੀ ਹੋ ਗਈ ਹੈ ਗਰੀਬ ਪਰਿਵਾਰਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਜਿਸ ਕਾਰਨ ਕਾਫੀ ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਸਾ ਫਾਰਐਵਰ ਚੈਰੀਟੇਬਲ ਟਰਸਟ ਵੱਲੋਂ ਆਕਸੀਜਨ ਕੰਸਲਟਰੇਟਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਕਰਨਾਲ ਵਿੱਚ ਕਿਸੇ ਵੀ ਧਰਮ ਜਾਂ ਜਾਤ ਦੇ ਮਰੀਜ਼ ਨੂੰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਡਾਕਟਰ ਦੀ ਸਲਾਹ ਅਤੇ ਡਾਕਟਰ ਦੀ ਪਰਚੀ ਨਾਲ ਲੈ ਕੇ ਸਾਡੇ ਮਕਾਨ ਨੰਬਰ 1419 ਸੈਕਟਰ 9 ਤੋਂ ਸੰਪਾਦਕ ਸਾਧ ਕੇ ਆਕਸੀਜਨ ਕੰਸਲਟਰੇਟਰ ਮਸ਼ੀਨ ਲੈ ਸਕਦਾ ਹੈ ਇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਬਿਲਕੁਲ ਫ੍ਰੀ ਹੈ ਸਾਡਾ ਸੇਵਾਦਾਰ ਮਿਸਟਰ ਪੁਲੀਤ ਕੋਲੋ ਲੈ ਸਕਦਾ ਹੈ ਅਤੇ ਪੁਨੀਤ ਖੁਦ ਜਾ ਕੇ ਮਰੀਜ਼ ਦੇ ਕਾਰਨ ਇਸ ਆਕਸੀਜਨ ਕੰਸਲਟਰੇਟਰ ਲਗਾਉਣ ਦੀ ਸੇਵਾ ਕਰਨਗੇ ਪੁਨੀਤ ਦੇ ਫੋਨ ਨੰਬਰ ਦੇ ਵਿਚ ਸੰਪਰਕ ਕਰਕੇ ਇਹ ਸੇਵਾ ਲਈ ਜਾ ਸਕਦੀ ਹੈ ਫੋਨ ਨੰਬਰ ਹੈ 9671165008 ਐਮਰਜੈਂਸੀ 24ਘੰਟੇ ਉਪਲਬਧ ਹੋਵੇਗੀ ਕਰਨਾਲ ਵਾਸੀਆਂ ਨੂੰ ਬਿਨਾਂ ਆਕਸੀਜਨ ਦੇ ਨਹੀਂ ਮਰਨ ਦਿੱਤਾ ਜਾਏਗਾ ਅੱਗੋਂ ਜੀ ਨੇ ਹੋਰ ਆਕਸੀਜਨ ਕੰਸਲਟਰੇਟਰ ਜ਼ਰੂਰਤ ਹੋਵੇਗੀ ਅਸੀਂ ਖਰੀਦ ਕੇ ਸੇਵਾ ਲਗਾਤਾਰ ਕਰਦੇ ਰਹਾਂਗੇ ਇਸ ਮੌਕੇ ਉਹਨਾਂ ਦੇ ਨਾਲ ਅੰਗਰੇਜ਼ ਸਿੰਘ ਪੰਨੂ ਅਤੇ ਹੋਰ ਸੇਵਾਦਾਰ ਮੌਜੂਦ ਸਨ