ਰੇਨੋ ਨੇ ਅਪਣੀ 10ਵਰ੍ਹੇਗੰਢ ਦੇ ਜਸ਼ਨ ਮਨਾਉਣ ਹੋਏ ਨਵੀਂ ਰੇਨੋ ਕਾਇਗਰ ਤੇ ਕਵਿਡ ਲਾਂਚ ਕੀਤੀ
10ਵਰ੍ਹੇਗੰਢ ਦਾ ਜਸ਼ਨ ਮਨਾਉਂਦੇ ਹੋਏ ਰੇਨੋ ਕੰਪਨੀ ਆਪਣੇ ਗਾਹਕਾਂ ਲਈ ਵਿਸ਼ੇਸ਼ ਸਹੂਲਤਾਂ ਲੈ ਕੇ ਆਈ
ਕਰਨਾਲ 14 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਰੇਨੋ ਇੰਡੀਆ ਭਾਰਤ ਵਿਚ ਆਪਣੇ ਕੰਮਕਾਜ ਦੇ ਦਸਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਰਹੀ ਹੈ ਦਸਵੀਂ ਵਰ੍ਹੇਗੰਢ ਦੇ ਜਸ਼ਨ ਮਨਾਉਂਦੇ ਹੋਏ ਰੇਨੋ ਭਾਰਤ ਦੇ ਬਾਜ਼ਾਰ ਵਿਚ ਕਰਨਾਲ ਸ਼ੋਰੂਮ ਵਿੱਚ ਕਾਇਗਰ ਦੇ ਨਵੇਂ ਮਾਡਲ ਆਰ ਐਕਸ ਟੀ (ਉ )ਵੈਰੀਏਟ ਅਤੇ ਕਵਿਡ ਐਮ ਵਾਈ 21ਨੂੰ ਲਾਂਚ ਕੀਤਾ ਹੈ ਰੇਨੋ ਕਾਇਗਰ ਆਰ.ਐਕਸ.ਟੀ. (ਓ) ਐਮ.ਟੀ. ਅਤੇ ਏ.ਐਮ.ਟੀ. ਦੋਵਾਂ ਟ੍ਰਾੰਸਮਿਸ਼ਨਾਂ ਵਿਚ 1.0 ਲੀਟਰ ਐਨਰਜੀ ਇੰਜਣ ਵਿਚ ਉਪਲਬਧ ਹੋਵੇਗੀ। ਆਰ.ਐਕਸ.ਟੀ. (ਓ) ਕਿਸਮ ਵਿਚ ਆਰ.ਐਕਸ.ਜ਼ੈਡ. ਵੇਰੀਐਂਟ ਕਿਸਮ ਤੋਂ ਗਾਹਕਾਂ ਦੀਆਂ ਕੁਝ ਪਸੰਦੀਦਾ, ਪ੍ਰੀਮੀਅਮ
ਵਿਸ਼ੇਸ਼ਤਾਵਾਂ ਜਿਵੇਂ ਕਿ ਟ੍ਰਾਈ-ਆਕਟਾ ਐਲ.ਈ.ਡੀ. ਪਿਓਰ ਵਿਜ਼ਨ ਹੈੱਡਲੈਂਪ ਅਤੇ 40.64 ਸੈ.ਮੀ. ਦੇ ਡਾਇਮੰਡ ਕਟ ਅਲਾਏ ਦੇ ਪਹੀਏ ਵਧੇਰੇ ਸਸਤੇ ਭਾਅ ‘ਤੇ ਮਿਲਣਗੀਆਂ। ਨਵੀਂ ਕਾਇਗਰ ਆਰ.ਐਕਸ.ਟੀ. (ਓ) ਦੀ ਖ਼ਾਸ ਤਿੰਨ ਐਲ.ਈ.ਡੀ. ਵਾਲਾ ਸਾਹਮਣੇ ਦਾ ਰੂਪ, 40.64 ਸੈ.ਮੀ. ਦੇ ਡਾਇਮੰਡ ਕਟ ਅਲਾਏ ਦੇ ਪਹੀਏ ਅਤੇ ਚਮਕਦਾਰ ਦੋਹਰੇ ਰੰਗਾਂ ਵਾਲਾ ਲਾਲ ਰੰਗ ਇਸ ਕਾਰ ਦੇ ਸ਼ਾਨਦਾਰ ਡਿਜ਼ਾਈਨ ਨੂੰ ਹੋਰ ਵੀ ਵਧੀਆ ਬਣਾਏਗਾ। ਕੈਬਿਨ ਦੇ ਅੰਦਰ ਚੰਗੀ ਹਵਾ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ, ਆਰ.ਐਕਸ.ਟੀ. (ਓ) ਵਿਚ ਪੀ.ਐਮ.2.5 ਐਡਵਾਂਸਡ ਐਟਮੌਸਫੈਰਿਕ ਫਿਲਟਰ ਵੀ ਹੋਵੇਗਾ। ਸਮੁੱਚੇ ਸਮਾਰਟ ਕੈਬਿਨ ਦੇ ਤਜ਼ਰਬੇ ਨੂੰ ਹੋਰ ਵੀ ਬਿਹਤਰ ਬਣਾਉਂਦੇ ਹੋਏ, ਵਾਇਰਲੈੱਸ ਸਮਾਰਟਫੋਨ ਰੇਪਲੀਕੇਸ਼ਨ ਫੰਕਸ਼ਨ ਨੂੰ
ਆਰ.ਐਕਸ.ਟੀ. (ਓ) ਕਿਸਮ ਵਿਚ ਵੀ ਦਿੱਤਾ ਗਿਆ ਹੈ, ਜਿਸ ਦੇ ਨਾਲ ਯਾਤਰੀ ਆਪਣੇ ਸਮਾਰਟਫੋਨਜ਼ ਨੂੰ 20.32 ਸੈਂਟੀਮੀਟਰ ਡਿਸਪਲੇ ਲਿੰਕ ਫਲੋਟਿੰਗ ਟੱਚਸਕ੍ਰੀਨ ਨਾਲ ਜੋੜ ਸਕਣਗੇ। ਰੇਨੋ ਕਵਿਡ ਇੱਕ ਆਕਰਸ਼ਕ, ਨਵੀਨਤਾਕਾਰੀ ਅਤੇ ਕਿਫਾਇਤੀ ਗੱਡੀ ਰਹੀ ਹੈ, ਰੇਨੋ ਇੰਡੀਆ
ਲਈ ਸਹੀ ਮਾਇਨੇ ਵਿਚ ਇੱਕ ਤਬਦੀਲੀ ਲਿਆਉਣ ਵਾਲੀ ਅਤੇ ਵਾਲੀਅਮ ਨੂੰ ਵਧਾਉਣ ਵਾਲੀ ਗੱਡੀ ਰਹੀ ਹੈ। ਉਤਪਾਦਾਂ ਦੀਆਂ ਸਫਲ ਨਵੀਨਤਾਵਾਂ ਦੇ ਨਾਲ ਕਵਿਡ ਦੀ ਅਥਾਹ ਸਫਲਤਾ ਨੂੰ ਗਾਹਾਂ ਵਧਾਉਣਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ’ ਤੇ ਖਰੇ ਉਤਰਦੇ ਹੋਏ, ਬਿਲਕੁਲ ਨਵੀਂ ਕਵਿਡ
ਐਮ.ਵਾਈ.21 ਇਸ ਪੇਸ਼ਕਸ਼ ਵਿਚ ਆਪਣੇ ਮੁੱਲ ਦੇ ਪ੍ਰਸਤਾਵ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਉਤਪਾਦ ਅਤੇ ਬ੍ਰਾਂਡ ਵਿਚ ਗਾਹਕਾਂ ਦਾ ਵਿਸ਼ਵਾਸ ਵਧਾਉਂਦੀ ਹੈ। ਰੇਨੋ ਕਵਿਡ ਐਮ.ਵਾਈ.21 ਰੇਂਜ ਨੂੰ ਮੈਨੂਅਲ ਅਤੇ ਏ.ਐਮ.ਟੀ. ਦੋਵਾਂ ਵਿਕਲਪਾਂ ਵਿਚ 0.8 ਲੀਟਰ ਅਤੇ 1.0 ਲੀਟਰ ਐਸ.ਸੀ.ਈ. ਪਾਵਰਟ੍ਰੇਨ ਵਿਚ ਪੇਸ਼ ਕੀਤਾ ਜਾਵੇਗਾ। ਰੇਨੋ ਕਵਿ ਰੇਂਜ ਭਾਰਤ ਵਿਚ ਲਾਗੂ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੀ ਹੈ,
—