ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਲਿਬਰਟੀ ਸੁਜ਼ ਆਪਣੇ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਰਿਆਇਤ ਦੇਵੇਗੀ – ਜਤਿੰਦਰ
ਕਰਨਾਲ 28 ਜੁਲਾਈ ( ਪਲਵਿੰਦਰ ਸਿੰਘ ਸੱਗੂ)
ਜਿੱਥੇ ਪੂਰਾ ਭਾਰਤ ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਜੋਰਾ ਸ਼ੋਰਾਂ ਨਾਲ ਮਨਾ ਰਿਹਾ ਹੈ ਭਾਰਤ ਦੇਸ ਦੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਅੰਮ੍ਰਿਤ ਮਹੋਤਸਵ ਦੇ ਰੂਪ ਵਿਚ ਮਨਾ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਆਜ਼ਾਦੀ ਦੇ 75 ਸਾਲ ਹੋਣ ਦੀ ਖੁਸ਼ੀ ਵਿਚ ਦੇਸ਼ ਦੀ ਜਾਨੀ-ਮਾਲੀ ਕੰਬਲੀ ਲਿਬਰਟੀ ਸ਼ੂਜ਼ ਲਿਮਟਿਡ ਵੱਲੋਂ ਆਪਣੇ ਗਾਹਕਾਂ ਅਤੇ ਦੇਸ਼ ਵਾਸੀਆਂ ਲਈ ਵਿਸ਼ੇਸ਼ ਰਿਆਇਤ ਲੈ ਕੇ ਆਈ ਹੈ ਅਤੇ ਅੰਮ੍ਰਿਤ ਮਹੋਤਸਵ ਨੂੰ ਮਨਾਉਂਦੇ ਹੋਏ ਜਿੱਥੇ ਲਿਬਰਟੀ ਵੱਲੋਂ ਪੂਰਾ ਸਾਲ ਲਈ ਸੇਲ ਲਗਾਈ ਹੋਈ ਹੈ ਉਥੇ ਹੀ ਇਸ ਸੇਲ ਵਿਚ ਵਾਧਾ ਕਰਦੇ ਹੋਏ 15 ਅਗਸਤ ਵਾਲੇ ਦਿਨ ਲਿਬਰਟੀ ਅਪਣੇ ਗਾਹਕਾਂ ਨੁੰ ਹੋਰ ਵੀ ਵਿਸ਼ੇਸ਼ ਰਿਆਇਤ ਦਿੱਤੀ ਜਾਵੇ ਗਿ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਬਰਟੀ ਦੇ ਸੈੱਲ ਇੰਚਾਰਜ ਜਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਜਿੱਥੇ ਇੱਕ ਸਾਲ ਤੋ ਲਿਬਰਟੀ ਦੀ ਸੇਲ ਲਗਾਈ ਹੋਈ ਹੈ ਉਥੇ ਹੀ 15 ਅਗਸਤ ਨੂੰ ਲਿਬਰਟੀ ਅਤੇ ਗ੍ਰਾਹਕਾਂ ਨੂੰ 50 ਫਿਦਸੀ ਤੱਕ ਵਿਸ਼ੇਸ਼ ਛੋਟ ਦਵੇਗੀ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਹਾ ਸੇਲ ਮਹਾਨ ਉਪਹਾਰ ਦੇ ਬੈਨਰ ਤਹਿਤ ਵਿਸ਼ੇਸ਼ ਸੇਲ ਲਗਾਈ ਜਾਵੇਗੀ ਇਸ ਸੇਲ 1 ਅਕਤੂਬਰ ਤੋਂ ਸ਼ੁਰੂ ਕਰ 30 ਨਵੰਬਰ ਤੱਕ ਚੱਲੇਗੀ ਇਸ ਜੇਲ ਵਿਚ ਲੱਖਾਂ ਲੋਕਾਂ ਖਰੀਦਦਾਰੀ ਕਰਦੇ ਹਨ ਇਸ ਲਈ ਇਹ ਵਾਰ ਲਿਬਰਟੀ ਵੱਲੋਂ ਪੂਰੇ ਦੋ ਮਹੀਨੇ ਦੀ ਸੇਲ ਲਗਾਈ ਜਾਵੇਗੀ ਇਸ ਸੈਲ ਵਿੱਚ ਲਿਬਰਟੀ ਵੱਲੋਂ ਆਪਣੇ ਨਵੇਂ ਉਤਪਾਦ ਵੀ ਲੈ ਕੇ ਆਵੇਗੀ ਗ੍ਰਾਹਕ ਅਤੇ ਲਿਬਰਟੀ ਨੂੰ ਚਾਹੁਣ ਵਾਲੇ ਇਸ ਪਲ ਵਿਚ ਚੰਗੀ ਖ਼ਰੀਦਦਾਰੀ ਕਰ ਸਕਣ