ਪ੍ਰਧਾਨ ਮੰਤਰੀ ਦਸੇ ਕਿ ਕਣਕ ਦੀ ਕੀਮਤ 40 ਰੁਪਏ ਅਤੇ ਗੰਨੇ ਦੀ ਕੀਮਤ 12 ਰੁਪਏ ਵਧਾ ਕੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕੀਤੀ ਜਾਵੇਗੀ-ਇੰਦਰਜੀਤ ਸਿੰਘ ਗੁਰਾਇਆ
ਪ੍ਰਧਾਨ ਮੰਤਰੀ ਦਸੇ ਕਿ ਕਣਕ ਦੀ ਕੀਮਤ 40 ਰੁਪਏ ਅਤੇ ਗੰਨੇ ਦੀ ਕੀਮਤ 12 ਰੁਪਏ ਵਧਾ ਕੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕੀਤੀ ਜਾਵੇਗੀ-ਇੰਦਰਜੀਤ ਸਿੰਘ ਗੁਰਾਇਆ ਕਰਨਾਲ: 14 ਸਤੰਬਰ(ਪਲਵਿੰਦਰ ਸਿੰਘ ਸੱਗੂ) ਕਿਸਾਨ ਅੰਦੋਲਨ ਦੇ ਚਲਦੇ ਜੇ ਜੇ ਪੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਪਦ ਤੋਂ ਅਸਤੀਫਾ ਅਤੇ ਹੁਣੇ ਉਹਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਕਾਂਗਰਸ ਪਾਰਟੀ …