ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ: ਸੁਭਾਸ਼ ਬੱਤਰਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਜਨਮਦਿਨ ‘ਤੇ ਨੌਜਵਾਨਾਂ ਨੇ ਵੱਡੇ ਪੱਧਰ’ ਤੇ ਖੂਨਦਾਨ ਕੀਤਾ
ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ: ਸੁਭਾਸ਼ ਬੱਤਰਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਜਨਮਦਿਨ ‘ਤੇ ਨੌਜਵਾਨਾਂ ਨੇ ਵੱਡੇ ਪੱਧਰ’ ਤੇ ਖੂਨਦਾਨ ਕੀਤਾ ਕਰਨਾਲ, 24 ਸਤੰਬਰ(ਪਲਵਿੰਦਰ ਸਿੰਘ ਸੱਗੂ) ਹਰਿਆਣਾ ਸੂਬੇ ਦੇ ਸਾਬਕਾ ਮੰਤਰੀ ਸੁਭਾਸ਼ ਬੱਤਰਾ ਨੇ ਕਿਹਾ ਹੈ ਕਿ ਅਗਲੀ ਚੋਣ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਅਗਵਾਈ ਵਿੱਚ ਲੜੀ ਜਾਵੇਗੀ। ਆਉਣ ਵਾਲੀਆਂ ਲੋਕ …